"ਚਿੜੀਆਂ ਤੇ ਮੈਂ ਬਾਜ਼ ਤੁੜਾਊਂ, ਗਿੱਦੜਾਂ ਤੋਂ ਮੈਂ ਸ਼ੇਰ ਬਣਾਊਂ, ਸਵਾ ਲੱਖ ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ…
Published
"ਚਿੜੀਆਂ ਤੇ ਮੈਂ ਬਾਜ਼ ਤੁੜਾਊਂ, ਗਿੱਦੜਾਂ ਤੋਂ ਮੈਂ ਸ਼ੇਰ ਬਣਾਊਂ, ਸਵਾ ਲੱਖ ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ।" 🚩
ਸਰਬੰਸ ਦਾਨੀ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਸਾਨੂੰ ਹਮੇਸ਼ਾ ਜ਼ੁਲਮ ਵਿਰੁੱਧ ਲੜਨ ਅਤੇ ਸੱਚ ਦੇ ਮਾਰਗ ਤੇ ਚੱਲਣ ਦੀ ਹਿੰਮਤ ਬਖਸ਼ਣ। 🙏 .
. #ਗੁਰੂਗੋਬਿੰਦਸਿੰਘਜੀ #ਪ੍ਰਕਾਸ਼ਪੁਰਬ #ਗੁਰਪੁਰਬ #ਖਾਲਸਾ #ਸਿੱਖੀ #ਵਾਹਿਗੁਰੂ #GuruGobindSinghJi #PrakashPurab #GangCycles